Page 24 - Slide 1
P. 24
ਯ ਦ ਰੱਿਣ ਯੋਗ ਗੱਲ ਾਂ
• ਬੱਦਚਆਾਂ ਨ ੁੰ ਖ ਆਉਣ ਦਵਚ ਵਧੇਰੇ ਦਧਆਨ ਰੱਖੋ ਅਤੇ ਨਰਮ ਪਕਾਉਣ ਵਾਲੀਆਾਂ ਸਬਜ਼ੀਆਾਂ
ਅਤੇ ਮੌਸਮੀ ਫਲ ਸ਼ਾਮਲ ਕਰੋ ।
• ਬੱਦਚਆਾਂ ਅਤੇ ਅੱਲੜ੍ਾਾਂ ਨ ੁੰ ਬਹ ਤ ਸਾਰੇ ਦ ੱਧ ਅਤੇ ਦ ੱਧ ਦੇ ਉਤਪਾਦ ਦਦਓ ਦਕਉਾਂਦਕ ਸ਼ਰੀਰ
ਅਤੇ ਹੱਡੀਆਾਂ ਦੇ ਦਵਕਾਸ ਲਈ ਕੈਲਸ਼ੀਅਮ ਦੀ ਜਰ ਰਤ ਹੈ ।
• ਆਪਣੇ ਬੱਚੇ ਨ ੁੰ ਬਾਹਰ ਖੇਲਣ ਲਈ ਉਤਸ਼ਾਹਤ ਕਰੋ ਅਤੇ ਸਾਫ ਸਫਾਈ ਨਾਲ ਜ ੜੀ ਹੋਈ
ਿੱਲਾਾਂ ਦਜਵੇਂ ਖਾਣਾ ਖਾਣ ਤੋਂ ਪਦਹਲਾਾਂ ਆਪਣੇ ਹੱਥ ਧੋਣੇ, ਦਦਨ ਦਵਚ ਦੋ ਵਾਰ ਆਪਣੇ ਦੁੰਦ
ਧੋਣੇ, ਰੋਜ਼ਾਨਾ ਇਸ਼ਨਾਨ ਕਰਨਾ ਆਦਦ ਦਸਖਾਓ ।
• ਖਾਣੇ ਦੌਰਾਨ ਦਜ਼ਆਦਾ ਖਾਣ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਦਨਯਮਤ ਅੁੰਤਰਾਲ
ਤੇ ਖਾਣਾ ਚਾਹੀਦਾ ਹੈ ।.
• ਸ ਰਜ ਦੀ ਰੌਸ਼ਨੀ ਦਵਚ ਜਾਨ ਨਾਲ ਸਾਨ ਦਵਿਾਦਮਨ ਡੀ ਨ ੁੰ ਕਾਇਮ ਰੱਖਣ ਦਵੱਚ ਸਹਾਇਤਾ
ਦਮਲਦੀ ਹੈ ਜੋ ਕੈਲਸ਼ੀਅਮ ਜਜ਼ਬ ਕਰਨ ਦਵੱਚ ਸਹਾਇਕ ਹ ੁੰਦੀ ਹੈ ।

